ਪਿਛਲਿਆਂ ਪੰਨਿਆਂ ਤੇ ਕੀਤੀਆਂ ਚੋਣਾਂ ਦੇ ਅਧਾਰ ਤੇ ਇਸ ਗਾਈਡ ਨੂੰ ਬਣਾਇਆ ਗਿਆ ਹੈ। ਲੱਛਣਾਂ ਦੇ ਖੇਤਰ ਵਾਲੀ ਟੈਬ ਤੁਹਾਡੇ ਖ਼ਾਸ ਲੱਛਣਾਂ ਦੇ ਸਰੋਤਾਂ ਨੂੰ ਦਰਸਾਉਂਦੀ ਹੈ। ਮਾਈਗਾਈਡ: ਲਾਂਗ ਕੋਵਿਡ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕਿਰਪਾ ਕਰ ਕੇ ਸਾਰੇ ਸੈਕਸ਼ਨਾਂ ਨੂੰ ਧਿਆਨ ਨਾਲ ਦੇਖੋ।
ਆਪਣੀ ਖ਼ਾਸ ਮਾਈਗਾਈਡ: ਲਾਂਗ ਕੋਵਿਡ ਦੀ ਲਿੰਕ ਬਣਾਉਣ ਲਈ ਸਿਰਲੇਖ ਦੇ ਨਾਲ ਸ਼ੇਅਰ ਆਈਕਾਨ ਤੇ ਕਲਿੱਕ ਕਰੋ। ਤੁਸੀਂ ਇਸ URL ਨੂੰ ਆਪਣੇ ਆਪ ਨੂੰ ਈਮੇਲ ਕਰ ਕੇ ਤੁਸੀਂ ਸਾਰੀ ਜਾਣਕਾਰੀ ਕਿਸੇ ਵੀ ਕੰਪਿਊਟਰ ਤੇ ਲੈ ਸਕਦੇ ਹੋ।