ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਫ਼ਸਟ ਨੇਸ਼ਨਾਂ ਦੇ ਇਲਾਕਿਆਂ ਵਿਚ ਰਹਿੰਦੇ ਭਾਈਚਾਰਿਆਂ ਨੂੰ ਪੀ.ਐੱਚ.ਐੱਸ.ਏ. ਵਿਸ਼ੇਸ਼ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਦਾ ਹੈ। ਅਸੀਂ ਸਾਰੇ ਫ਼ਸਟ ਨੇਸ਼ਨਾਂ ਦੇ ਜਿਨ੍ਹਾਂ ਵਿਚ ਮਸਕਿਯੂਈਮ, ਸਕੁਆਮਿਸ਼ ਨੇਸ਼ਨ, ਅਤੇ ਸਲੇਇਲ-ਵੁਟੁਥ ਨੇਸ਼ਨ ਸ਼ਾਮਲ ਹਨ ਦੇ ਬੜੇ ਅਭਾਰੀ ਹਾਂ ਜਿਨ੍ਹਾਂ ਨੇ ਸਾਡੇ ਇਰਦ ਗਿਰਦ ਦੀ ਜ਼ਮੀਨ ਅਤੇ ਪਾਣੀ ਨੂੰ ਸਾਂਭ ਸੰਭਾਲ ਕੇ ਰੱਖਿਆ ਹੈ ਅਤੇ ਜਿਨ੍ਹਾਂ ਦੀ ਜੱਦੀ ਜ਼ਮੀਨ ਤੇ ਸਾਡਾ ਮੁੱਖ ਦਫ਼ਤਰ ਸਥਿੱਤ ਹੈ।
ਕਾਪੀਰਾਈਟ © 2025 ਪਬਲਿਕ ਹੈਲਥ ਸਰਵਿਸ ਅਥਾਰਿਟੀ. ਸਾਰੇ ਹੱਕ ਰਾਖਵੇਂ ਹਨ.